ਵਪਾਰੀਆਂ ਨੂੰ ਸਿਰੇ ਦੇ ਵਪਾਰੀ ਟੱਕਰ ਗਏ ਦੇਖੋ ਕੁੰਡੀਆਂ ਦੇ ਸਿੰਗ ਫਸੇ।

Поделиться
HTML-код
  • Опубликовано: 13 апр 2025
  • ILTI Lana TV
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #iltilanatv #bakrimela #bakramandi #goatfarming #goat
    Subscribe our RUclips channel:- / iltilanatv
    Like our Facebook page:-
    / iltilana
    Follow on our Instagram :-
    Za za official_iltilana
    _______________________________________________
    ________________________________
  • ЖивотныеЖивотные

Комментарии • 132

  • @cypressdhaliwal1771
    @cypressdhaliwal1771 3 месяца назад +2

    Darshan te charna very good man

  • @AmrinderSingh-tq5ci
    @AmrinderSingh-tq5ci 2 года назад +12

    ਦਰਸ਼ਨ ਬਾਈ ਨੇ ਨਜ਼ਾਰਾ ਲਿਆ ਤਾਂ ਸਾਫ਼ ਬੰਦਾ ਬਾਈ ਦਰਸ਼ਨ

  • @ParminderKang31
    @ParminderKang31 Год назад +3

    ਬਹੁਤ ਵਧੀਆ ਲੱਗ ਦਾ ਇਹਨਾਂ ਨੂੰ ਦੇਖ ਕੇ 👌👌

  • @BilalWahla-391
    @BilalWahla-391 5 месяцев назад +1

    Pakistan

  • @harnamsingh5998
    @harnamsingh5998 2 года назад +39

    ਵੀਰ ਜੀ ਤੁਹਾਡੇ ਏਰੀਏ ਵੱਲ ਕੁੜਤੇ ਪਜਾਮੇ ਸਾਡੇ ਨਾਲੋਂ ਜ਼ਿਆਦਾ ਪਾਉਂਦੇ ਇਹ ਗੱਲ ਮੈਨੂੰ ਬਹੁਤ ਪਸੰਦ ਆਈ , ਤੁਹਾਡਾ ਅਤੇ ਮਿੱਠੂ ਬਾਈ ਦਾ ਧੰਨਵਾਦ ਸਤਿ ਸ੍ਰੀ ਆਕਾਲ ਜੀ

  • @kalalsingh5866
    @kalalsingh5866 2 года назад +36

    ਸਿਰਾਂ ਬੰਦਾ ਦਰਸ਼ਨ ਤਾਂ ਇਹ ਦੀ ਆ ਵੀਡਿਉ ਬੱਦ ਪਾਇਆ ਕਰੋ ਭਰਾ 👍👍❤️❤️

    • @__gurdeep__
      @__gurdeep__ 2 года назад +3

      ਬਾਈ ਸਿਰੇ ਦੇ ਠੱਗ ਬੰਦੇ ਆ ਦੁੱਮਣੇ ਦੇ । ਲੋਕਾਂ ਦੇ ਪੈਸੇ ਨੀ ਦਿੰਦੇ।

    • @ਪਖੰਡੀ
      @ਪਖੰਡੀ 4 месяца назад

      ਹੋ ਸਕਦਾ ਵੀਰ ਕਿਉਕੀ ਆਪਣੇ ਏਰੀਏ ਦਾ ਪਤਾ ਹੁੰਦਾ ਬੰਦੇ ਨੁੰ । ਬਾਕੀ ਜੋ ਮਰਜੀ ਰਾਜੂ ਠੱਗ ਦੇ ਥੱਪੜ ਮਾਰਣ ਨੁੰ ਦਿਲ ਕਰਦਾ । ਮੇ ਵੀ ਜਿੰਮੀਦਾਰ ਆ 92ਏਕੜ ਖੇਤੀ ਏ ਬੱਕਰੀਆ ਲਿਆ ਕੈ ਦੇਖਣੀਆ ਕਿਹੜੇ ਏਜ਼ਟ ਨੁੰ ਵਿੱਚ ਪਾਉਣਾ ਚਾਹੀਦਾ ਦੱਸਿਉ ਜਰੂਰ
      ਅਸੀਂ ਫ਼ਗਵਾੜੇ ​ਤੋ ਹਾਂ @@__gurdeep__

  • @Gill-mp9vt
    @Gill-mp9vt 8 месяцев назад +6

    ਮੈਂ ਕੋਈ ਵਪਾਰੀ ਨੀਂ ਨਾਂ ਕੋਈ ਬੱਕਰੀਆ ਦਾ ਸ਼ੌਕ ਹੈ,ਬੱਸ ਟਾਇਮ ਪਾਸ ਕਰਨ ਲਈ ਵੀਡੀਓ ਦੇਖਦਾ ਹਾਂ, ਰਾਜੂ ਤਾਂ ਬਕਵਾਸ ਕਰਦਾ ਹੈ, ਇਹ ਦਰਸ਼ਨ ਵਧੀਆ ਵਪਾਰੀ ਲੱਗਦਾ ਹੈ, ਸੌਂਦੇ ਵੀ ਸਵਾਦ ਵਾਲੇ ਕਰਦਾ ਹੈ

  • @chamkaursarao601
    @chamkaursarao601 2 года назад +9

    Darshan pehli vaari vekhiya banda kayam hai te Sach te himat v hai bai ch.

  • @pb20tv57
    @pb20tv57 2 года назад +9

    ਦਰਸ਼ਨ 👌👌👌👌

  • @dhirakalakh6046
    @dhirakalakh6046 2 года назад +11

    ਆਹ ਵੀਡੀਓ ਦੇਖ ਕੇ ਸੁਆਦ ਆ ਗਿਆ 31 ਮਿੰਟ ਦੀ ਵੀਡੀਓ ਦੇਖ ਕੇ

  • @SunnyKhan-cq2gq
    @SunnyKhan-cq2gq 2 года назад +4

    ਸਿਰਾਂ ਇਲਤੀ ਲਾਣਾ ❤️❤️👍👍

  • @cypressdhaliwal1771
    @cypressdhaliwal1771 3 месяца назад

    Jee oye jatta darshan full kaim hai

  • @harmantalwandi1848
    @harmantalwandi1848 Год назад +2

    Mithuu bihe ji 🙏🏼 Darshan bhie ji 🙏🏼
    😊
    purane kundhaa😊😊😊

  • @jot1468
    @jot1468 2 года назад +5

    Very nice 👍

  • @hmshah5373
    @hmshah5373 2 года назад +4

    Sar Aaj bohat acha lagta

  • @anilkaith3741
    @anilkaith3741 2 года назад +4

    केहडा राजु आ यार चाचे दर्शन दीआं विडियो पाया करो

  • @harjitbohugun5071
    @harjitbohugun5071 13 дней назад

    9 ਨਗਦ ਅਤੇ 13ਉਧਾਰ ਇੱਕ ਬਰਾਬਰ ਹੁੰਦੇ ਨੇ ਜੇਕਰ ਉਧਾਰ ਲੈਣ ਵਾਲਾ ਬੰਦਾ ਜ਼ੁਬਾਨ ਤੇ ਖਰਾ ਉੱਤਰੇ

  • @worldwide875
    @worldwide875 2 года назад +2

    Dirshan Singh top 👨

  • @Farm60wala
    @Farm60wala 2 года назад +12

    Sirra karta darshan Bai ji ne 💪💪💪

  • @kakasingh9366
    @kakasingh9366 Год назад

    Sirra darshan Singh dumna

  • @preetdaryfarm
    @preetdaryfarm 2 года назад +1

    ਜਰਸੀ ਗਾਵਾਂ ਖਰੀਦਣ ਲਈ ਸੰਪਰਕ ਕਰੋ ਚੈਨਲ

  • @jagmohansarao5273
    @jagmohansarao5273 2 года назад +5

    Very very happy work

  • @preetsinghbath6801
    @preetsinghbath6801 2 года назад +4

    Bai darshan banda sirra

  • @parrysidhu4726
    @parrysidhu4726 2 года назад +2

    Mithu siraaa laada 😊😊

  • @birbalsingh9877
    @birbalsingh9877 2 года назад +4

    Sira lata darshan ne

  • @GurmeetSingh-zg1bs
    @GurmeetSingh-zg1bs 2 года назад +4

    Vary nice video bhai ji👍👍👍🇮🇳

  • @MajersinghHarpuria-pr8pl
    @MajersinghHarpuria-pr8pl Год назад +2

    ਇਹ ਹੋਇਆ ਸਉਦਾ..ਰਾਜੂ ਵਾਂਗ ਪਕਾਈ ਥੋਹੜੀ ਹੋਈ..ਸਦੀਕ ਨੇ ਵੀ ਗਾਉਣਾ ਸੱਡ ਕੇ ਬੱਕਰੀਆਂ ਰੱਖ ਲਈਆਂ 😂

  • @teji99
    @teji99 2 года назад +1

    Darshan 22 look Deep Sidhu

  • @SultanKhan-ho9tq
    @SultanKhan-ho9tq 2 года назад +12

    ਪੂਰਾ ਸਵਾਦ ਆਉਂਦਾ ਸੌਦਾ ਹੁੰਦਾ ਵੇਖ ਕੇ

  • @Makhan-r1j
    @Makhan-r1j Месяц назад

    ਐਨਾ ਤਾਂ ਵਿਆਜ ਵੀ ਨਹੀਂ ਬਣਦਾ ਸੀ ਪੰਜ ਲੱਖ ਲੈ ਲੈਣਾ ਸੀ ਜਦੋਂ ਟਾਇਮ ਬੰਦੀਆਂ ਜਾਂਦਾ ਟਾਇਮ ਤਾਂ ਆ ਜਾਦਾ ਲੋਹੜੀ ਵੀ ਆ ਗੲਈ ਤਿੰਨ ਲੱਖ ਨਗਦ ਅੱਠ ਮਹੀਨੇ ਬਾਅਦ 2 ਲੱਖ ਦਾ ਫਾਇਦਾ ਹੁੰਦਾ

  • @GurjantSingh-vd8mt
    @GurjantSingh-vd8mt 8 месяцев назад

    Very nice y g

  • @gurusewaksingh7049
    @gurusewaksingh7049 2 года назад +3

    Att y

  • @gurindersingh5924
    @gurindersingh5924 2 года назад +1

    Darshan 22 Good 👍

  • @Khangoatfarmpunjab2362
    @Khangoatfarmpunjab2362 2 года назад +3

    Sirraa video g

  • @yuvrajkhatak-vt9nl
    @yuvrajkhatak-vt9nl Год назад

    Nice bhai yuvraj

  • @SRVlog-xi1xp
    @SRVlog-xi1xp 2 года назад +2

    22,,attt kri.janda super video

  • @HardeepSingh-pf3vq
    @HardeepSingh-pf3vq 2 года назад +2

    👌👌👌

  • @sukhdevsingh-qs9bl
    @sukhdevsingh-qs9bl 2 года назад +5

    ਬੱਲੇ ਉਏ ਬਾਈ ਕਿੰਹਦਾ ਭੱਜਣ ਨਹੀਂ ਦਿੰਦਾ ਨਜ਼ਾਰਾ ਲਿਆਤਾ

  • @amarjitsingh1946
    @amarjitsingh1946 Год назад

    👍👍👌👌

  • @kuljitkumar8022
    @kuljitkumar8022 2 года назад

    Ok

  • @karanbaraich2300
    @karanbaraich2300 2 года назад +1

    Good

  • @daljitsingh4730
    @daljitsingh4730 2 года назад

    🙏🏻🙏🏻🙏🏻👍👍👍👍👍👌👌 ਘੈਂਟ

  • @ArjunSingh-dj8pr
    @ArjunSingh-dj8pr 2 года назад +2

    👍👍

  • @RajuKumar-nm1gl
    @RajuKumar-nm1gl 3 месяца назад +1

    Yaar mare samaj thon bahar hai ya ta main anpad hain eh ta hai he anpad par xperince ehna kol hai yaar 6 month weitch dowal 2,5 da 5 lac yaar bank 9 saal weitch dowal karda ta dershan 6 month weitch

  • @jagjeetsingh7409
    @jagjeetsingh7409 2 года назад

    Good aa y g

  • @DidarVirk-dj9ul
    @DidarVirk-dj9ul 7 месяцев назад

    Darshan sahi hai 1 bande di gull chul rahi hai.punjab a kum karke pisheh hai

  • @bobbysingh5730
    @bobbysingh5730 2 года назад

    Wmk

  • @Sarpanch.2
    @Sarpanch.2 3 месяца назад

    ਗਿਆਨੀ video ਤਾਂ ਵਧੀਆਂ ਬਣਾਉਂਦਾ ਪਰ ਨਜ਼ੀਰ ਦਾ ਟੱਟਾ ਬਾਹਲਾ ਬਣਦਾ 😅

  • @theprist8525
    @theprist8525 Год назад

    Njara aa gya

  • @sukhusidhu1085
    @sukhusidhu1085 2 года назад +1

    Good job y g

  • @savarkhan3910
    @savarkhan3910 2 года назад

    👍

  • @yadwindersingh1045
    @yadwindersingh1045 2 года назад

    Nice video

  • @ManinderSingh-rv4lz
    @ManinderSingh-rv4lz 2 года назад

    Sira karta yy ne

  • @jassabatth1804
    @jassabatth1804 Год назад

    ਪੁਰਾਣੀ ਵੀਡੀਓ ਇਹ ਤਾਂ

  • @SamarSingh-kk3uw
    @SamarSingh-kk3uw Год назад

    Veer ji Mandi de owner nu request hai ki jehra Banda saude chalde vich a k sauda khrab krda hai.us de chittar lake Mandi vicho vahar kadia jave. Usnu kise v Mandi v vadan na Dita jave .ja usto double paise lete Jan.

  • @sonyvalu6137
    @sonyvalu6137 Год назад

    ਪੂਰਾ, ਸਵਾਦ, ਆਉਂਦਾ, ਹੈ,

  • @daljitsingh4730
    @daljitsingh4730 8 месяцев назад +1

    ਨਾ ਲੈਣਾ ਨਾਂ ਦੇਣਾ ਐਵੇ ਬਕਵਾਸ ਮਾਰਦੇ ਨੇ ਭਲਾ 30 ਨਗ ਤਿੰਨ ਲੱਖ ਦੇ ਕੋਣ ਦੇ ਦੳਉ

  • @ZaibAnsari-o9n
    @ZaibAnsari-o9n Год назад

    Bhai October ke mahine ki video kab aaygi

  • @DidarVirk-dj9ul
    @DidarVirk-dj9ul 7 месяцев назад

    Bai lean wala ghaint hai jigra chahida sadah karn nu khridn wale bai da hosla dekho

  • @TARSEMSingh-vv5dn
    @TARSEMSingh-vv5dn 2 года назад

    good

  • @Snstudio399
    @Snstudio399 Год назад

    Jangal ka bhi video banaya karo Bhai

  • @khushdeepsingh2139
    @khushdeepsingh2139 2 года назад +8

    Darshan Bai boli kaint h diolog, kya kehna balaya kro

  • @palwalpalwan3380
    @palwalpalwan3380 Год назад

    Darshan Bai mera favourite aa souda lainda bhi thok ke te krda bhi thok ke

  • @Pardeep261
    @Pardeep261 Год назад

    ਸੰਦੀਕ ਨੇ ਵੀ ਬੱਕਰੀਆ ਪਾ ਲਈਆ ਚਾਕਲੇਟ ਰੰਗ ਦਾ ਕੁੜਤਾ ਪਜਾਮਾ ਪਾਈ ਫਿਰਦਾ

  • @ArshdeepSingh-z6b7o
    @ArshdeepSingh-z6b7o 7 месяцев назад

    Darshan chache de interview kro

  • @ManbirMaan1980
    @ManbirMaan1980 2 года назад

    ਜਿਹੜਾ ਬੰਦਾ ਵੱਧ ਰੇਟ ਲਗਾ ਕੇ ਉਧਾਰ ਕਰਦਾ ਉਹ ਪੈਸੇ ਨਹੀਂ ਦਿੰਦਾ ਹੁੰਦਾ

  • @satnamcheema6255
    @satnamcheema6255 2 года назад +2

    Darshan kehnda 3 to hun koi vadh na Liao eh kithe da Vapar hoea koi vi vadh la sakda

  • @Harpal7653
    @Harpal7653 2 года назад +10

    Darshan ne sare rah band krte

  • @jassmann2305
    @jassmann2305 2 года назад +3

    Tarsem ver darshan bhra da no dsdo g

  • @michaelmyermusic971
    @michaelmyermusic971 9 месяцев назад +1

    ਠੱਗ

  • @ImtiyazHussain-t2m
    @ImtiyazHussain-t2m 8 месяцев назад

    Bakra
    Bakte.ke
    Video.dikhao

  • @bhupinder11
    @bhupinder11 2 года назад +1

    ਬਾਈ ਚੱਜ ਨਾਲ ਦਿਖਾਇਆ ਕਰ yr ਸਾਰੇ ਪਸੂ

  • @paramjitsingh3699
    @paramjitsingh3699 2 года назад +2

    Tarsam bai ji 🙏
    Paramjit Singh (kharar, ) Mohali

  • @pendawale
    @pendawale 11 месяцев назад

    ਚਾਚੇ ਸਦੀਕ ਦਾ ਨੰਬਰ ਸੈਂਡ ਕਰਦੋ ਬਾਈ

  • @dharampreetsingh49
    @dharampreetsingh49 2 года назад +1

    Gl suno jado ehh apni bakri bechde ta 20_25to kat ni bechde jdo aap keniya ta 10 hajar nu lede (25bakriya 5bache nal )10hjar nu 1 bakri mildi dekho

  • @rajsinghtanda7272
    @rajsinghtanda7272 2 года назад

    Boli. Bhi. Lao. Auction. Nazara. aao. 🐐🇮🇳😜😝👍🏿🐐🐐🐐🐐🐐🇺🇸🇨🇦🐐🐐🐐👍🏿

  • @dhirakalakh6046
    @dhirakalakh6046 2 года назад +2

    ਮਿੱਠੂ ਬਾਈ ਨੂੰ ਸਾਡੇ ਤਿੰਨ ਤੇ ਢਾਈ ਦਾ ਨਹੀਂ ਪਤਾ ਵਿਚਾਰੇ ਨੂੰ

  • @ameendeepameendeep3243
    @ameendeepameendeep3243 2 года назад +1

    Bai Deep Sidhu vaarga lagda thoda thoda par maal b shakea lagda Darshan veer banda kaim aa😂😂😂😂😂

    • @ravikantsharma364
      @ravikantsharma364 2 года назад

      Bai yr m v aahi gl soch rya c tuc mere dill di gl k diti

    • @jasssidhu4201
      @jasssidhu4201 2 года назад

      Ha bai yr deep sidhu bai de vaj Sam se 👍

  • @Gopy-Turh
    @Gopy-Turh 2 года назад +1

    ਹਰੀ ਪੱਗ ਵਾਲਾ jyda pum de raha

  • @cargyaan3240
    @cargyaan3240 Год назад

    Sadik da kam hai bass 10 wadha do bina dekhe bina samjhe

  • @gotfarm5549
    @gotfarm5549 2 года назад

    👍👍👍👍👍😂😂😂

  • @GurmeetSingh-n9k
    @GurmeetSingh-n9k Год назад

    ਪਾਸੇ ਵਾਲਿਆਂ ਨੂੰ ਚੁੱਪ ਕਰਵਲਿਆ ਕਰੋ

  • @ImranKhan-fb9oi
    @ImranKhan-fb9oi 2 года назад +1

    Vere nazir bhai ka no chahiy bakri len vaste me up se hu

  • @suratkhehra4507
    @suratkhehra4507 2 года назад

    ਲੈਣਾ ਨਹੀਂ ਕੁਛ ਦੇਣਾ ਨਹੀਂ ਐਵੇਂ ਭਕਾਈ ਮਾਰਦੇ ਐ

  • @trevling2746
    @trevling2746 2 года назад +1

    Mithu ta eme tukke e lai janda

  • @hmshah5373
    @hmshah5373 2 года назад +2

    Sar esa V, lanmbe banav aap

  • @mohdwajid5556
    @mohdwajid5556 2 года назад +2

    Nazeer bhai kha hain.

  • @sawaransingh1948
    @sawaransingh1948 2 года назад

    ਪਹਿਲਾਂ ਤਾਂ ਨਗਦ ਕਿਹਦਾ ਸੀ,ਇਹਨੇ ਲੈਣੀਆਂ ਨਹੀਂ

  • @__gurdeep__
    @__gurdeep__ 2 года назад +3

    ਸਿਰੇ ਦੇ ਠੱਗ

  • @jassmann2305
    @jassmann2305 2 года назад +3

    Contact darshan bhra mob no g dsyo

  • @dhanwantmoga
    @dhanwantmoga 2 года назад +1

    Darshan di awdi shakal vi bakre vargiie ah

  • @PanduMalwi
    @PanduMalwi Год назад

    Soda khrab kr dita y

  • @BaljitSingh-wl5tx
    @BaljitSingh-wl5tx 2 года назад +1

    Toon lanna kosh awaan swaad lai janna

  • @rajindersingh8421
    @rajindersingh8421 2 года назад +3

    ਦਰਸ਼ਨ ਦੁਮਾ haara banda

  • @gillprabhdeepsingh5484
    @gillprabhdeepsingh5484 Год назад

    Gal kerda dalel nal dersan

  • @manindervirvirk6430
    @manindervirvirk6430 2 года назад +3

    No fuckn sound

  • @laddidakha2116
    @laddidakha2116 2 года назад

  • @HardeepSingh-vq3sj
    @HardeepSingh-vq3sj Год назад

    Tarsam fudu ae

  • @lokendrasingh3852
    @lokendrasingh3852 2 года назад +2

    क्या मतलब हुआ विडियो दिखाने का। ऐसे टाइम खराब करोगे तो कौन लाइक करेगा तुम्हारा चैनल।

  • @guraya4093
    @guraya4093 2 года назад +2

    Darshan da number deo 22